¡Sorpréndeme!

Canada ਤੋਂ ਖਾਲਿਸਤਾਨੀਆਂ ਦਾ ਨਵਾਂ ਕਾਰਨਾਮਾ,Canadaਦੀਆਂ ਕੰਧਾਂ'ਤੇ ਲਾਏ ਖਾਲਿਸਤਾਨੀ ਪੱਖੀ ਪੋਸਟਰ|OneIndia Punjabi

2023-08-01 0 Dailymotion

ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਲਗਾਤਾਰ ਖਾਲਿਸਤਾਨ ਸਮਰੱਥਕਾਂ ਭਾਰਤ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਜਿਸਦੇ ਚਲਦਿਆਂ ਕੈਨੇਡਾ 'ਚ ਸਰੀ 'ਚ ਖਾਲਿਸਤਾਨ ਸਮਰੱਥਕਾਂ ਵਲੋਂ ਭਾਰਤ ਦੇ ਸੀਨੀਅਰ ਡਿਪਲੋਮੇਟਾ ਵਿਰੁੱਧ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੈ | ਖਾਲਿਸਤਾਨ ਸਮਰੱਥਕਾਂ ਨੇ 'wanted' ਲਿੱਖ ਸਰੀ 'ਚ ਵੱਖ-ਵੱਖ ਥਾਵਾਂ ਪੋਸਟਰ ਲਗਾਏ ਹਨ | ਦੱਸ ਦਈਏ ਇਸ ਤੋਂ ਪਹਿਲਾਂ ਖਾਲਿਸਤਾਨੀ ਸਮਰੱਥਕਾਂ ਵਲੋਂ 'kill india' ਨਾਮਕ ਰੈਲੀਆਂ ਕੱਢੀਆਂ ਗਈਆਂ ਸਨ | ਕੈਨੇਡਾ 'ਚ ਹੀ ਨਹੀਂ ਬਲਕਿ ਹੋਰ ਵੀ ਕਈ ਦੇਸ਼ਾਂ 'ਚ ਇਹ ਰੈਲੀ ਕੱਢੀ ਗਈ ਸੀ |
.
New feat of Khalistani from Canada, pro-Khalistani posters on the walls of Canada.
.
.
.
#canadanews #khalistan #punjabnews